ਸਾਨੂੰ ਯਾਦ ਯਾਦ ਕਰ-ਕਰਕੇ ਤੇਰਾ ਵੈਰਨੇ ਕੱਲਾ-ਕੱਲਾ ਸਾਹ ਨਿੱਕਲੂ__ ਜਦ ਲੁੱਟ ਲੈ ਗਏ ਤੈਨੂੰ ਨਵੇ ਸੱਜਣ ਤਾਂ ਤੇਰੇ ਦਿੱਲ ਚੋ ਸਾਡੇ ਲਈ ਧਾਹ ਨਿੱਕਲੂ__