ਕਮਦਿਲਿਆ ਤੇਰਾ ਦਿਲ ਨਾ ਕੰਮ ਦਾ ਤੂੰ ਗਾਹਕ ਬੱਸ ਗੋੇਰੇ ਚੰਮ ਦਾ ਪਿਆਰ ਦੀ ਕੀ ਪਰਿਭਾਸ਼ਾ ਜਾਣੇ ਪਤਾ ਨਾ ਤੈਨੰੂ ਲਾਜ ਸ਼ਰਮ ਦਾ ਕਿਸੇ ਇੱਕ ਦਾ ਕੀ ਹੋਵੇਂਗਾ ਤੂੰ ਹੈ ਨਹੀਂ ਕਿਸੇ ਦੀਨ ਧਰਮ ਦਾ ਜੋ ਬੀਜੇਂਗਾ ਓਹ ਵੱਢੇਂਗਾ ਫਲ ਤੈਨੰੂ ਵੀ ਮਿਲੂ ਕਰਮ ਦਾ ਕੋਕੀਦੀਪ