ਤੇਰੇ ਤੇ ਮਰਦੀ ਆਂ,

Jeeta Kaint

Jeeta Kaint @
ਤੇਰੇ ਤੇ ਮਰਦੀ ਆਂ,
ਤੇਰਾ ਪਾਣੀ ਭਰਦੀ ਆਂ,

ਤੇਰੇ ਨਾਲ ਲੜਦੀ ਆਂ,
ਫੇਰ ਤੇਰੇ ਲਈ ਹਰਦੀ ਆਂ,

ਤੂੰ ਹਾਕ ਮਾਰੇਂ ਮੈਨੂੰ ਮੈਂ ਜੀ ਜੀ ਕਰਦੀ ਆਂ,
ਸਮਝ ਨਾਂ ਆਵੇ ਮੈਨੂੰ,ਏਨਾਂ ਪਿਆਰ ਮੈਂ ਤੈਨੂੰ ਕਿੱਦਾਂ ਕਰਦੀਂ ਆਂ....
 
Top