ਇੱਕ ਟਾਇਮ ਸੀ ਜਦ ਸਾਰਾ ਸਾਰਾ ਦਿਨ ਫੇਸਬੁੱਕ ਤੇ ਉਸਦਾ ਇੰਤਜ਼ਾਰ ਕਰਦੇ ਰਹਿੰਦੇ ਸੀ__ ਹੁਣ ਆਈ ਦਾ, ਸਟੇਟਸ ਪਾਈ ਦਾ, ਤਿੱਤਰ ਹੋ ਜਾਈ ਦਾ__;)