ਪੁਜਾਰੀ ਹਾਂ

KARAN

Prime VIP
ਪੁਜਾਰੀ ਹਾਂ ਪੂਜਦਾ ਹਾਂ
ਨਾ ਫਲ ਦੀ ਆਸ ਰੱਖਦਾ ਹਾਂ
ਤੂੰ ਅੰਗ ਸੰਗ ਵਾਸ ਰੱਖਦਾ ਏਂ
ਤੇ ਮੈਂ ਧਰਵਾਸ ਰੱਖਦਾ ਹਾਂ
ਕੋਕੀਦੀਪ
 
Top