ਤੇਰੀ ਜੇਬ ਚ ਰੁਪੀਏ

KARAN

Prime VIP
ਤੇਰੀ ਜੇਬ ਚ ਰੁਪੀਏ ਵਧ ਹੋਣਗੇ ਜਰੂਰ ..... ਸਾਡੇ ਜਿੰਨਾ ਪਿਆਰ ਦਿਲੋਂ ਕਢ ਕੇ ਵਿਖਾ .....
ਅਸੀ ਮੰਨਦੇ ਹਾਂ ਘਰੋਂ ਠੀਕ ਠਾਕ ਹਾਂ ਹਜੂਰ .........ਸਾਡੇ ਵਾਂਗੂ ਲੋਕਾਂ ਗਲੇ ਲੱਗ ਕੇ ਵਿਖਾ ....
ਮੱਟ
 
Top