ਬੁਲਟ ਤੋ ਲੱਤ ਘੁਮਾ ਕੇ ਕਾਲਜ ਦੀ ਇੱਕ ਗੇੜੀ ਲਾ k ਸੜਕਾ ਤੇ ਧੂਮ ਮਚਾਈ ਜਾਨੇ ਆ__ ਪਰਚੀ ਤੇ ਲਿਖ ਰੱਖਿਆ ਮਿੱਤਰਾ ਨੇ ਆਪਣਾ ਨੰਬਰ ਜਿਹੜੀ ਹੱਸ ਪਈ ਉਸਨੂੰ ਫੜਾਈ ਜਾਨੇ ਆ__;)