ਭਾਂਵੇ ਫਿੱਟ ਨਹੀਓਂ ਆਉਂਦੀਆਂ ਨੇ ਐਨਕਾ ਲੱਖ ਮਾਰੀ ਜਾਣ ਕੁੜੀਆਂ ਵੀ ਸ਼ੈਨਤਾਂ, ਘੰਟਾ-ਘੰਟਾਂ ਭਾਂਵੇ ਲੱਗ ਜੇ ਬੰਨਣ ਨੂੰ, ਭਾਂਵੇ ਨਾ ਹੈੱਡ ਫੋਨ ਲੱਗਦੇ, ਸੋਹਣੇ ਲੱਗਦੇ ਨੇ ਮੁੰਡੇ ਤੇਨੂੰ ਮੋਨੇ, ਨੀ ਯਾਰ ਤਾਂ ਸ਼ੁਕੀਨ ਪੱਗ ਦੇ unknown