Punjab News ਆਤਿਸ਼ਬਾਜੀ ਡਿਗਣ ਨਾਲ

→ ✰ Dead . UnP ✰ ←

→ Pendu ✰ ←
Staff member


ਪਿੰਡ ਮਨਿਹਾਲਾ ਜੈ ਸਿੰਘ ਵਿਖੇ ਭਾਈ ਬਲਵਿੰਦਰ ਸਿੰਘ ਅਚਾਨਕ ਆਤਿਸ਼ਬਾਜੀ (ਪਟਾਕਾ )
ਡਿਗਣ ਨਾਲ ਸਾਰੇ ਘਰ ਨੂੰ ਅੱਗ ਲੱਗ ਗਈ ਜਿਸ ਨਾਲ ਓਹਨਾ ਦਾ ਸਾਰਾ ਘਰ ਅਤੇ
ਦੋ ਮੱਝਾਂ ਸੜ ਗਈਆਂ ਮੱਝਾਂ ਨੂੰ ਖੋਲਦਿਆ ਬਲਵਿੰਦਰ ਸਿੰਘ ਦਾ ਦੋਵੇ ਹੱਥ ਅਤੇ
ਮੱਥਾ ਸੜ ਗਿਆ ਜਿਸ ਵਿਚੋ ਇਕ ਮੱਝ ਮੋਕੇ ਤੇ ਹੀ ਮਰ ਗਈ ਦੂਜੀ ਮੱਝ ਮਰਨਾਊ
ਦੀ ਹਾਲਤ ਵਿਚ ਹੈ ਇਸ ਮੋਕੇ ਸਾਰੇ ਮਨਿਹਾਲਾ ਵਾਸੀਆਂ ਨੇ ਰਲ ਮਿਲ ਕੇ ਅੱਗ ਬੁਜਾਈ​
 
Top