♥ ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ

Jeeta Kaint

Jeeta Kaint @
♥_♥ ਕਦੇ ਤੇਰੇ ਦੀਦਾਰ ਨੂੰ ਤਰਸਣ ਅੱਖੀਆਂ
♥_♥ਕਦੇ ਤੈਨੂੰ ਭੁੱਲ ਜਾਣ ਨੂੰ ਿਦਲ ਕਰਦਾ
♥_♥ਕਦੇ ਗੁੱਸਾ ਿਜਹਾ ਆਵੇ
♥_♥ਕਦੇ ਤੇਰੇ ਗਲ ਲੱਗ ਜਾਣ ਨੂੰ ਿਦਲ ਕਰਦਾ
♥_♥ਜਦੋ ਤੇਰੀਆਂ ਯਾਦਾਂ ਦੀ ਿਸਖਰ ਦੁਪਿਹਰ
ਹੁੰਦੀ
♥_♥ਤਾਂ ਤੇਰੀਆਂ ਬਾਹਾਂ ਤੇ ਿਸਰ ਰੱਖ ਸੌਂਣ ਨੂੰ
ਿਦਲ ਕਰਦਾ
♥_♥ਜਦ ਚੇਤੇ ਆਵੇ ਤੇਰਾ ਮਾਸੂਮ ਿਜਹਾ ਹਾਸਾ
♥_♥ਤਾਂ ਆਪਣਾ ਹਾਸਾ ਵੀ ਤੇਰੇ ਨਾਮ ਲਵਾਉਣ ਨੂੰ ਿਦਲ ਕਰਦਾ.....•
 
Top