ਕਿਸਮਤ ਰਹਿ ਗਈ ਸੁੱਤੀ

ਮਰ ਗਏ ਪਰ ਨਾ ਜਾਗਾਂ ਆਈਆਂ ਕਿਸਮਤ ਰਹਿ ਗਈ ਸੁੱਤੀ
ਲੋਕਾਂ ਘਿਉ ਵਿੱਚ ਤਲ ਤਲ ਖਾਧੀ ਆਪਾਂ ਖਾਧੀ ਰੁੱਖੀ
"ਕਮਲ ਹੀਰ" ਨੂੰ ਮਿਲਣ ਦੀ ਹਸਰਤ ਰਹਿ ਗਈ ਤਾਂਘ ਪਰੁੱਚੀ
ਬਣਾ ਤਮਾਸ਼ਾ ਦੁਨੀਆ ਲਈ ਜਦ ਰੋਵਾਂ ਉੱਚੀ ਉੱਚੀ
ਲੱਗਾ ਜਿਉਂ ਜਹਾਨੋ ਉੱਠ ਗਈ ਜਦ ਤੇਰੇ ਦਰ ਤੋਂ ਉੱਠੀ
Leave something for someone but never leave someone for something !!
 
Top