ਲਿਸ਼ਕ ਪੁਸ਼ਕ ਨਾ ਦੇਖ ਓ

Jeeta Kaint

Jeeta Kaint @
ਲਿਸ਼ਕ ਪੁਸ਼ਕ ਨਾ ਦੇਖ ਓ ਸਜਣਾ, ਦੇਖ ਨਾ ਸੋਹਣਾ ਮੁਖੜਾ__

ਹਰ ਮੁਖੜੇ ਵਿੱਚ ਦਿਲ ਹੈ ਵਸਦਾ, ਹਰ ਦਿਲ ਅੰਦਰ ਦੁਖੜਾ__:(
 
Top