ਜੰਗਲ ਨੂੰ ਅੱਗ ਲੱਗ ਗਈ ਤੇ ਇਕ ਚਿੜੀ ਪਾਣੀ ਦੀ ਚੁੰਜ ਭ&

Jeeta Kaint

Jeeta Kaint @
ਜੰਗਲ ਨੂੰ ਅੱਗ ਲੱਗ ਗਈ ਤੇ ਇਕ
ਚਿੜੀ ਪਾਣੀ ਦੀ ਚੁੰਜ ਭਰਦੀ ਹੈ,
ਤੇ ਅੱਗ ਤੇ ਪਾ ਦੇਂਦੀ ਹੈ, ਕਿਸੇ
ਨੇ ਕਿਹਾ ਕੇ ਚਿੜੀਏ ਚੁੰਜ
ਤੇਰੀ ਨਿੱਕੀ ਜਿਨੀ
ਅੱਗ
ਕਿੰਨੀ ਜਿਆਦਾ ਲੱਗੀ ਹੈ,
ਤੇਰੇ ਪਾਣੀ ਨਾਲ ਅੱਗ
ਨਹੀ ਬੁਜਨੀ
ਫਿਰ ਕਿਉ ਇੰਨੀ ਮਿਹਨਤ?
ਅੱਗੋ ਚਿੜੀ ਜਵਾਬ
ਦੇਂਦੀ ਹੈ,ਮੈਨੂ ਵੀ ਪਤਾ ਹੈ ਕੇ
ਅੱਗ ਨਹੀ ਬੁਜਨੀ,
ਜਦੋ ਮੈਂ ਉਸ ਸੱਚੇ ਵਾਹਿਗੁਰੂ ਦੇ
ਕੋਲ ਜਾਵਾਗੀ ਤੇ ਉਥੇ ਦੋ
ਲਾਇਨ ਲਗੀਆ
ਹੋਣੀਆ !!!!
ਇਕ ਪਾਸੇ ਅੱਗ ਲਗਾਉਣ
ਵਾਲਿਆ ਦੀ ਤੇ ਇਕ ਪਾਸੇ
ਅੱਗ ਬੁਝਾਉਣ
ਵਾਲਿਆ ਦੀ
ਅੱਗ ਬੁਝੇ ਪਾਵੇ ਨਾ ਪਰ ਅੱਗ
ਬੁਝਾਉਣ ਵਾਲਿਆ 'ਚ
ਮੇਰਾਨਾਮ ਤੇ
ਹੋਵੇਗਾ।
 

riskyjatt

Risky Jatt
Re: ਜੰਗਲ ਨੂੰ ਅੱਗ ਲੱਗ ਗਈ ਤੇ ਇਕ ਚਿੜੀ ਪਾਣੀ ਦੀ ਚੁੰਜ &#26

lovely .............. lines
 

KARAN

Prime VIP
Re: ਜੰਗਲ ਨੂੰ ਅੱਗ ਲੱਗ ਗਈ ਤੇ ਇਕ ਚਿੜੀ ਪਾਣੀ ਦੀ ਚੁੰਜ &#26

tfs....
 
Top