ਬਹਿ ਗਈ ਆਮਦਨ ਮੇਰੇ

Jeeta Kaint

Jeeta Kaint @
ਬਹਿ ਗਈ ਆਮਦਨ ਮੇਰੇ ਨਾਲ ਰੁੱਸ ਕੇ, ਕਰਜਾ ਕਰੀਬ ਹੋ ਗਿਆ__

ਝੋਨਾ ਵਿਕਦਾ ਨੀ ਮੰਡੀ ਧੂੜ ਉਡਦੀ, "ਜੱtt'' ਦਮੇ ਦਾ ਮਰੀਜ ਹੋ ਗਿਆ__:/
 
Top