ਹਰ ਸਾਹ ਤੇ ਤੇਰਾ ਹੀ

Jeeta Kaint

Jeeta Kaint @
ਹਰ ਸਾਹ ਤੇ ਤੇਰਾ ਹੀ ਖਿਆਲ ਰਿਹੰਦਾ, ਮੇਰੀਆ ਨਬਜ਼ਾਂ ਚ ਤੇਰਾ ਹੀ ਖਿਆਲ ਰਿਹੰਦਾ__

ਤੂ ਇਕ ਵਾਰ ਮੇਰੀਆ ਯਾਦਾਂ ਚ ਆ ਕ ਦੇਖ, ਤੇਰੇ ਬਿਨਾ ਮੇਰਾ ਕੀ ਹਾਲ ਰਿਹੰਦਾ__</3
 
Top