ਕਿਹੜੀ ਗੱਲੋ ਟੁੱਟੀ, ਮੈ ਹਵਾਂਵਾ ਨੂੰ ਵੀ ਪੁੱਛਿਆ,

Jeeta Kaint

Jeeta Kaint @
ਕਿਹੜੀ ਗੱਲੋ ਟੁੱਟੀ, ਮੈ ਹਵਾਂਵਾ ਨੂੰ ਵੀ ਪੁੱਛਿਆ,
ਰੁੱਖਾਂ ਨੂੰ ਵੀ ਪੁੱਛਿਆ ਤੇ ਛਾਂਵਾਂ ਨੂੰ ਪੁੱਛਿਆ।
ਦੱਸੇ ਨਾ ਕਿਸੇ ਨੇ ਜਿਹੜੇ ਰਾਜ ਤੇਰੇ ਕੋਲ ਨੇ,
ਮੇਰਿਆ ਸਵਾਲਾ ਦੇ ਜਵਾਬ ਤੇਰੇ ਕੋਲ ਨੇ..
 
Top