ਇਸ਼ਕ ਦੁਨੀਆਂ ਵਿੱਚ ਦਰਦਾਂ ਦਾ ਸਰਤਾਜ ਹੁੰਦਾ ਏ,

Jeeta Kaint

Jeeta Kaint @
ਇਸ਼ਕ ਦੁਨੀਆਂ ਵਿੱਚ ਦਰਦਾਂ ਦਾ ਸਰਤਾਜ
ਹੁੰਦਾ ਏ,
ਇਸ ਰੋਗ ਦਾ ਨਾ ਕੋਈ ਇਲਾਜ ਹੁੰਦਾ ਏ,
ਇਸ਼ਕ ਵਿੱਚ ਹਾਰ ਕੇ ਪਤਾ ਲਗਦਾ ਏ,
ਕਿ ਇਸ਼ਕ ਵੀ ਸੋਹਣੀਆਂ ਸ਼ਕਲਾਂ ਦਾ ਮੋਹਤਾਜ਼ ਹੁੰਦਾ ਏ.....
 
Top