Sanjeev dadral
Elite
ਅੱਜ ਸਵੇਰੇ ਸਵੇਰੇ ਕਮੇਡੀ ਜਹੀ ਹੋ ਗਈ ਮੈ ਟੀਵੀ ਔਨ ਕਿੱਤਾ
ਪੰਜਾਬੀ ਟੀਵੀ ਚੈਨਲ ਤੇ ਸਵੇਰੇ ਰਾਗੀ ਤਬਲੇ ਕੁੱਟ ਕੁੱਟ ਕੇ
ਜਾਗਿ ਲੇਹੁ ਰੇ ਮਨਾ ਜਾਗੁ ਲੇਹੁ ਕਹਾ ਗਾਫਲ ਸੋਇਆ।।
ਜਾਗ ਰੇ ਮਨੁ ਜਾਗਨਹਾਰੇ ॥
ਦੇ ਨਾਹਰੇ ਲਾ ਰਿਹਾ ਸੀ । ਉਸੇ ਤੋਂ ਅੱਧੇ ਮਿੰਟ ਦੀ ਬਰੇਕ ਬਾਅਦ ਗਾਇਕ ਗਾ ਰਿਹਾ ਸੀ
ਬੱਤੀਆਂ ਬੁਝਾ ਲਉਂ ਜੀ
ਮੂਡ ਜਿਹਾ ਬਣਾ ਲਉਂ ਜੀ
ਮੋਟੇ ਮੋਟੇ ਲਾ ਲਉਂ ਜੀ
Sent from my GT-I9300 using Tapatalk