ਉਹ ਸਵੇਰੇ ਸਵੇਰੇ ਸੈਰ

Jeeta Kaint

Jeeta Kaint @
ਉਹ ਸਵੇਰੇ ਸਵੇਰੇ ਸੈਰ ਤੇ ਜਾਂਦੀ ਸੀ, ਰੱਬ ਜਾਣਦਾ ਉਹਦੀ ਸਾਡੀ ਮੋਟਰ ਤੇ ਆਕੇ ਕਿਉਂ ਵੱਖੀ ਚੜ੍ਹਦੀ ਸੀ__

ਮੈਂ ਅੱਜ ਵੀ ਉਹ ਨਿੰਮ ਨੁੰ ਪਾਣੀ ਲਾਓਨਾ, ਜਿਹੜੀ ਨਿੰਮ ਤੋਂ ਤੋੜਕੇ ਉਹ ਦਾਤਣ ਕਰਦੀ ਸੀ__:d


Writer - Unknown
 
Last edited by a moderator:
Top