ਸਮਝਾਉਣ ਵਾਲੀ ਮਾਂ ਹੁੰਦੀ ਤਾ ਗੱਲ ਹੋਰ ਹੋਣੀ ਸੀ

  • Thread starter userid97899
  • Start date
  • Replies 5
  • Views 676
U

userid97899

Guest
ਮੁਸ਼ਕਿਲ ਰਾਹਵਾਂ ਤੇ ਵਾਗ ਅਨਜਾਣ ਭਟਕ ਗਏ ,ਕੋਈ ਰਾਹੇ ਪਾਉਣ ਵਾਲਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ
ਔਖੇ ਸੌਖੌ ਦਿਨ ਵੀ ਕੱਟ ਲੈਦੇ , ਕੋਈ ਚੰਗਾ ਸੰਗੀ ਸਾਥੀ ਮਿਲ ਜਾਦਾ ਤਾਂ ਗੱਲ ਹੋਰ ਹੋਣੀ ਸੀ
ਨਸ਼ਿਆ ਦੇ ਵਿੱਚ ਜਿੰਦਗੀ ਹੁਣ ਗੁੰਮ ਹੋ ਗਈ ਏ , ਸਮਝਾਉਣ ਵਾਲੀ ਮਾਂ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਜਿੰਦਗੀ ਵੀ ਅਜੀਬ ਰੰਗ ਦਿਖਾਵੇ ਨਾਗਰੇ , ਨਾਸਮਝ ਬਣਨ ਤੋ ਬਿਨਾ ਕੱਟ ਜਾਦੀ ਤਾ ਗੱਲ ਹੋਰ ਹੋਣੀ ਸੀ


- ਨਾਸਮਝ -


ps : ju dil ch aheya likh ditta , pata nahi change eh ya bura :-) ਚਾਰ ਅੱਖਰ ਲਿਖੱਣ ਦੀ ਜੇ ਅਕਲ ਹੁੰਦੀ ਤਾਂ ਗੱਲ ਹੋਰ ਹੋਣੀ ਸੀ
 
Top