ਇੱਕ ਅਜਿਹੀ ਹਾਲਤ ਏ ਤੇਰੇ ਜਾਣ ਤੋ ਬਾਦ

userid114437

Well-known member
ਇੱਕ ਅਜਿਹੀ ਹਾਲਤ ਏ ਤੇਰੇ ਜਾਣ ਤੋ ਬਾਦ,,,,,
ਭੁੱਖ ਈ ਨੀ ਲਗਦੀ ਖਾਣ ਤੋ ਬਾਦ "
...
ਮੇਰੇ ਕੋਲ ਅੱਠ ਸਮੋਸੇ ਸੀ ,
ਜੋ ਮੈ ਖਾ ਲਏ
ਇੱਕ ਤੇਰਾ ਆਉਣ ਤੋ ਪਹਿਲਾਂ ,
ਸੱਤ ਤੇਰੇ ਜਾਣ ਤੌ ਬਾਦ "
...
ਨਿੰਦਰ ਵੀ ਸਾਲੀ ਆਉਂਦੀ ਨੀ ਮੈਨੂੰ
ਸੌਣ ਤੌ ਬਾਦ "
ਨਜ਼ਰ ਕੁੱਝ ਵੀ ਨੀ ਆਉਂਦਾ ਅੱਖਾ
ਬੰਦ ਹੋਣ ਤੈ ਬਾਦ "
...
ਡਾਕਟਰ ਤੌਂ ਜੇ ਪੁਛੀਆ ਜੇ
ਇਹਦਾ ਇਲਾਜ਼ ,,
ਦੇਕੇ ਚਾਰ ਗੋਲੀਆਂ
ਕੰਜਰ ਦਾ ਕਹਿੰਦਾ
ਖਾ ਲਈ ਦੋ ਉਠਣ ਤੋ ਪਹਿਲਾਂ
ਤੇ ਦੋ ਸੌਣ ਤੋਂ ਬਾਦ ...
 
Top