ਪਤਾ ਨਹੀਂ ਮੇਰਾ ਤੇ ਉਹਦਾ ਰਿਸ਼ਤਾ ਕੀ ਏ,

Jeeta Kaint

Jeeta Kaint @
ਪਤਾ ਨਹੀਂ ਮੇਰਾ ਤੇ ਉਹਦਾ ਰਿਸ਼ਤਾ ਕੀ ਏ,
ਹਰ ਵਕਤ ਸੁੱਖ ਮੇਰੀ ਮੰਗਦੀ ਏ ਉਹ..
ਹਰ ਗਮ ਦੇ ਸੇਕ ਤੋਂ ਬਚਾਉਂਦੀ ਉਹ ਮੈਨੂੰ,
ਖੁਦ ਦੁੱਖਾਂ ਦੀ ਅੱਗ ਵਿੱਚੋਂ ਲੰਘਦੀ ਏ ਉਹ..
ਆਪਣੇ ਚਲਦੇ ਸਾਹਾਂ ਦੀ ਫਿਕਰ ਨਾ ਉਹਨੂੰ ਕੋਈ,
ਮੇਰੀ ਲੰਬੀ ਉਮਰ ਦੀਆਂ ਦੁਆਵਾਂ ਮੰਗਦੀ ਏ ਉਹ..
ਕਰਾਂ ਦੁਆ ਝੋਲੀ ਉਹਦੀ ਭਰ ਜੇ ਖੁਸ਼ੀਆਂ ਨਾਲ,
ਵਾਂਗ ਪਰਛਾਵੇਂ ਦੇ ਨਾਲ ਲੰਘਦੀ ਏ ਉਹ...


Writer - Unknown
 
Last edited by a moderator:
Top