ਨਾ ਮੈਂ ਕਵੀ

Arun Bhardwaj

-->> Rule-Breaker <<--
ਨਾ ਮੈਂ ਕਵੀ ਹਾ ਤੇ ਨਾ ਸ਼ਾਇਰ ਹਾ ਮੈਂ
ਨਾ ਅਣਜਾਣ ਪੂਰਾ ਤੇ ਨਾ ਮਾਹਿਰ ਹਾ ਮੈਂ
ਸੁਪਨੇ ਹੀ ਮਰੇ, ਹਕੀਕਤ ਤਾ ਜਿਉਂਦੀ
ਨਾ ਜਿੰਦਾਦਿਲ ਕਹੋ, ਨਾ ਕਾਇਰ ਹਾਂ ਮੈਂ

written by.......ਲਾਲੀ ਅੱਪਰਾ
 
Top