ਦਿੱਲ ਨਾ ਕਿਸੇ ਤੇ ਆਵੇ

  • Thread starter userid97899
  • Start date
  • Replies 4
  • Views 715
U

userid97899

Guest
ਰੱਬ ਅੱਗੇ ਅਰਦਾਸ ਕਰਾਂ
ਇਸ਼ਕ ਧੌਖੇਬਾਜਾ ਦੇ ਪੱਲੇ ਨਾ ਆਵੇ
ਆਵੇ ਇਸ਼ਕ ਉਹਦੇ ਹਿੱਸੇ ਜੋ ਸਿਰ ਦੇ ਕੇ ਤੋੜ ਨਿਭਾਵੇ
ਰੱਬਾ ਮੌਤ ਆ ਜਾਵੇ ਪਰ ਦਿੱਲ ਨਾ ਕਿਸੇ ਤੇ ਆਵੇ


Writer - Unknown
 
Top