ਸਾਡਾ ਹਕ

[PraBh]

Member
ਇਹ ਜੋ ਸ਼ਿਵ ਸੈਨਾ ਦੇ ਬੱਚੇ .
ਐਵੇਂ ਫਿਰਨ ਲ੍ਬੇੜੀ ਕਛੇ .
ਕਦੇ ਹਵਾਰੇ ਨਾਲ ਟਕਰਾਉਂਦੇ.
ਰਾਜੋਆਣੇ ਤੋਂ ਘਬਰਾਉਂਦੇ .
ਹੁਣ ਇਹ ਸਾਡਾ ਹਕ ਲਗਨ ਤੋਂ ਡਰਦੇ.
ਡਰ-ਡਰ ਮੰਜਿਆਂ ਥੱਲੇ ਵੜਦੇ.
ਇਹ ਵੀ ਫਾਹਾ ,ਇੱਕ ਦਿਨ ਵਢਣਾ ਈ ਪੈਣਾ ਆਂ.
ਸਿੰਘੋ ਇਹਨਾ ਦਾ ਕੰਡਾ ਕਢਣਾ ਈ ਪੈਣਾ ਆ!!
 
Top