ਕੁਝ ਲੋਕ

Arun Bhardwaj

-->> Rule-Breaker <<--
ਕੁਝ ਲੋਕ ਜਿਉਂਦੇ ਵੀ ਮਰਿਆ ਵਰਗੇ ਹੁੰਦੇ

ਲਾਲੀ ਕੁਝ ਮਰਕੇ ਵੀ ਜਿਉਂਦੇ ਹੀ ਰਹੰਦੇ

ਐਵੇ ਨਹੀ ਭਗਤ ਸਿੰਘ ਵਰਗੇ ਇਨਸਾਨ

ਲੋਕਾਂ ਦੇ ਚੇਤਿਆਂ ਚ ਆਉਂਦੇ ਹੀ ਰਹਿੰਦੇ

ਲਾਲੀ ਅੱਪਰਾ

dilon salaam iss yodhay nu........
 
Top