ਪੱਟਤਾ ਕੈਨੇਡਾ ਨੇ ਪੰਜਾਬ

RaagTune

Banned
:tease4

ਪੱਟਤਾ ਕੈਨੇਡਾ ਨੇ
ਪੱਟ ਦਿਤਾ ਏ ਪੰਜਾਬ ਹੁਣ ਸਾਰਾ
ਹਰ ਕੋਈ ਦੇਸ ਵਿਚੋ ਬਾਹਰ ਨੂੰ ਹੈ
ਭਜਦਾ
ਦੂਸਰੇ ਦੀ ਥਾਲੀ ਵਿਚ ਲੱਡੂ
ਵੱਡਾ ਲਗਦਾ
ਝੁੱਗੀ ਢਾਹਿਉ ਨਾ ਵੇਖ ਕੇ
ਚੁਬਾਰਾ ,
ਘਰ ਬਾਰ ਛਡ ਪਰਦੇਸੀ ਚਲੇ ਜਾਓਗੇ
ਸੋਹਣਾ ਕੰਮ ਛਡ ਤੁਸੀਂ ਡਾਹਡੇ
ਪਛਤਾਓਗੇ
ਉਜੜ ਕੇ ਫੇਰ ਵਸਣਾ
ਸਮ੍ਜਿਓ ਨਾ ਇੰਨਾ ਸੁਖਾਲਾ
ਪੱਟਤਾ ਕੈਨੇਡਾ ਨੇ
ਪੱਟ ਦਿਤਾ ਏ ਪੰਜਾਬ ਹੁਣ ਸਾਰਾ
Writer - Unknown
 
Last edited by a moderator:
Top