ਅਸੀ ਦੁੱਖਾ ਨੂੰ ਲੁਕੋ ਕੇ ਤੈਨੂੰ ਰਹੇ ਸੀ ਹਸਾਉਦੇ

Jeeta Kaint

Jeeta Kaint @
ਅਸੀ ਦੁੱਖਾ ਨੂੰ ਲੁਕੋ ਕੇ ਤੈਨੂੰ ਰਹੇ ਸੀ ਹਸਾਉਦੇ
...ਤੇਰੀ ਇੱਕੋ ਹਾਕ ਉੱਤੇ ਰਹੇ ਨੰਗੇ ਪੈਰੀ ਆਉਦੇ
ਸਾਡੇ ਔਖੇ ਵੇਲੇ ਤੈਥੋ ਇੱਕ ਚਿੱਠੀ ਵੀ ਨਾ ਪਈ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,:(


Writer - Unknown
 
Last edited by a moderator:
Top