ਆਦਤ ਇਕੱਲੇ ਰਹਿਣ ਦੀ

  • Thread starter userid97899
  • Start date
  • Replies 3
  • Views 672
U

userid97899

Guest
ਆਦਤ ਮੈਨੂੰ ਪੈ ਗਈ ਇਕੱਲੇ ਰਹਿਣ ਦੀ

ਹੌਲੀ ਹੌਲੀ ਰੋ ਕੇ ਦੁਖੜੇ ਸਹਿਣ ਦੀ

ਚੰਗਾ ਹੋਇਆ ਓਹ ਦੁੱਖ ਦੇ ਕੇ ਦੂਰ ਹੋ ਗਏ

ਲੋੜ ਹੀ ਨਾ ਪਈ ਮੈਨੂੰ ਬੇਦਰਦ ਕਹਿਣ ਦੀ

ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ

ਮੇਰੇ ਵਿੱਚ ਹਿੰਮਤ ਨਹੀਂ ਓ ਦਾ ਨਾਮ ਲੈਣ ਦੀ


=- Writer - Unknown -=
 
Top