ਕੁਝ ਲਫਜ਼ ਜੋ ਮੈਨੂੰ ਇਕ ਦਮ ਸੱਚੇ ਲੱਗੇ ਨੇ.

Jeeta Kaint

Jeeta Kaint @
ਕੁਝ ਲਫਜ਼ ਜੋ ਮੈਨੂੰ ਇਕ ਦਮ ਸੱਚੇ ਲੱਗੇ ਨੇ.
•--ਇਕ ਖੁਆਬ ਉਹ ਹੈ ਜੌ ਇਨਸਾਨ ਸੌਂਦੇ ਵਕਤ ਬੰਦ ਅੱਖਾਂ ਨਾਲ ਦੇਖਦਾ ਹੈ--•
•--ਅੱਖ ਖੁੱਲਣ ਦੇ ਕੁੱਝ ਪਲਾਂ ਬਾਅਦ ਹੀ ਭੁੱਲ ਜਾਂਦਾ ਹੈ--•
•--ਪਰ ਕੁੱਝ ਖੁਆਬ ਉਹ ਵੀ ਹੁੰਦੇ ਨੇ,,ਜਿੰਨਾਂ ਨੂੰ ਇਨਸਾਨ ਖੁਲੀਆਂ ਅੱਖਾਂ ਨਾਲ ਦੇਖਦਾ ਹੈ, --•
•--ਉਹ ਖੁਆਬ ਇਨਸਾਨ ਨੂੰ ਆਖਰੀ ਸਾਹਾਂ ਤੱਕ ਯਾਦ ਰਹਿੰਦੇ ਨੇ--•
•--ਉਹਨਾ ਨੂੰ ਹਕੀਕਤ ਵਿੱਚ ਬਦਲਣ ਲਈ ਇਨਸਾਨ ਪੂਰੀ ਜਿੰਦਗੀ ਕੋਸ਼ਿਸ਼ ਕਰਦਾ ਹੈ--•
•--ਪਰ ਇਹੋ ਜਿਹੇ ਖੁਆਬ ਨਸੀਬਾਂ ਨਾਲ ਹੀ ਸੱਚ ਹੂੰਦੇ ਨੇ--•
 
Top