ਦੁਨੀਆ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ...

Jeeta Kaint

Jeeta Kaint @
ਦੁਨੀਆ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ...
ਜਿਥੇ ਹਲਕੀ ਜਿਹੀ ਮੁਸਕਰਾਨ ਅਤੇ ਹਲਕੀ ਜਿਹੀ ਮੁਆਫੀ ਨਾਲ ...
ਹਾਲਾਤ ਪਹਿਲਾ ਵਰਗੇ ਹੋ ਜਾਦੇ ਹਨ..
ਪਰ ਕੁਝ ਆਪਣੇ ਵਲੋ ਵੀ ਕਹਿਣਾ ਚਾਹੁੰਦਾ ਹਾ...
ਕਿ ਗਲਤੀ ਕਰਨ ਵਾਲੇ ਨੂੰ ਵੀ ਇਹ ਇਹਸਾਸ ਹੋਵੇ ਕਿ ..
ਕਿ ਮੈ ਗਲਤੀ ਕੀਤੀ ਸੀ ..ਅਤੇ ਕਦੇ ਦੁਬਾਰਾ ਨਹੀ ਕਰਨੀ
 
Top