ਤੇਨੂੰ ਸਾਡੀ ਕੋਈ ਕਦਰ ਨਹੀਂ

  • Thread starter userid97899
  • Start date
  • Replies 2
  • Views 553
U

userid97899

Guest
ਮੰਨਿਆ ਕੇ ਅੱਜ ਤੇਨੂੰ ਸਾਡੀ ਕੋਈ ਕਦਰ ਨਹੀਂ

ਇੱਕ ਦਿਨ ਆਪਣੇ ਪਿਆਰ ਦਾ ਮੁੱਲ ਪੁਆਵਾਂਗੇ ਜਰੂਰ

ਜ਼ਿੰਦਗੀ ਅੱਜ ਇੱਕ ਉਲਝਣ ਬਣਕੇ ਰਹਿ ਗਈ ਏ "ਸਾਡੇ" ਲਈ

ਕਦੇ ਇਸ ਉਲਝਣ ਵਿੱਚ ਤੇਨੂੰ ਵੀ ਪਾਵਾਂਗੇ ਜਰੂਰ

ਸਾਨੂੰ ਖੋ ਕੇ ਤੂੰ ਕੀ ਹੈ ਗਵਾਇਆ

ਇਸ ਦਾ ਇਹਸਾਸ ਤੇਨੂੰ ਦੁਆਵਾਂਗੇ ਜਰੂਰ



Writer - Unknown​
 
Top