ਖੁਦ ਲਈ ਰੋਂਦੇ ਰਹੇ ਪਰ ਉਸ ਲਈ ਹਸਦੇ ਰਹੇ,

ਜੇਕਰ ਇਹ ਪਿਆਰ ਨਹੀਂ ਤਾਂ ਨਾਮ ਇਸ ਦਾ ਦਸ ਦਿਓ,
ਖੁਦ ਲਈ ਰੋਂਦੇ ਰਹੇ ਪਰ ਉਸ ਲਈ ਹਸਦੇ ਰਹੇ,
ਪਰ ਬੇਬਸੀ ਇਸਨੂੰ ਕਹੋ ਜਾਂ ਮਜਬੂਰੀ ਮੇਰੀ ਕਹੋ,
ਜ਼ਖਮ ਦਿਲ ਦੇ ਭਰਨ ਤੋਂ ਪਿਛੋਂ ਵੀ ਨੇ ਰਸਦੇ ਰਹੇ.....j@$$

Jekar eh pyaar nhi tan naam iss da dass deo,
Khud layi ronde rahe par uss lyi hassde rahe,
Par be-basi iss nu kaho jan majbuuri meri kaho,
Zakham dill de bharan ton pichhon vii ne rsde rahe........j@$$
 
Top