ਕੰਮਚੋਰ ਬੰਦੇ ਖਾਣਾ ਬਣਾ ਰਹੇ ਸੀ...!

Jeeta Kaint

Jeeta Kaint @
ਕੰਮਚੋਰ ਬੰਦੇ ਖਾਣਾ ਬਣਾ ਰਹੇ ਸੀ...!
ਉਹਨਾਂ ਨੂੰ ਲੂਣ ਘੱਟ ਲੱਗਿਆ...!
.
.
ਪਹਿਲਾਂ ਕਹਿੰਦਾ - ਜੋ ਪਹਿਲਾਂ ਬੋਲੂ ਉਹ ਲੂਣ ਲੈ ਕੇ ਆਉਗਾ ਅੰਦਰੋ...!
ਸਾਰੇ ਬੈਠੇ ਰਹੇ ਨਾ ਕੋਈ ਬੋਲਿਆਨਾ ਕਿਸੇ ਨੇ ਖਾਣਾ ਖਾਇਆ...! .
.
ਤਿੰਨ ਦਿਨ ਇੱਦਾਂ ਈ ਲੰਘ ਗਏ, ਭੁੱਖ ਕਰਕੇ ਤਿੰਨੋ ਬੇਹੋਸ਼ ਹੋ ਗਏ...!
ਲੋਕ ਉਹਨਾਂ ਨੂੰ ਮਰਿਆ ਹੋਇਆ ਸਮਝ ਕੇ,
ਤਿੰਨਾਂ ਨੂੰ ਸਮਸ਼ਾਨ ਘਾਟ ਲੈ ਕੇਗਏ...
. .
.
.
.
.
. ਹੁਣ ਜਦੋਂ ਪਹਿਲੇ ਨੂੰ ਅੱਗ ਲਾਉਣ ਲੱਗੇ ਤਾਂ
ਉਹ ਕਹਿੰਦਾ - ਮੈਂ ਜਿਉਂਦਾ ਗਾ ਮੈਨੂੰ ਨਾ ਸਾੜੋ...!
.
.
ਉਸੇ ਵੇਲੇ ਬਾਕੀ ਦੋ ਬੋਲ ਪਏ-
. .
.
.
.
.
. ਚੱਲ ਕੰਜਰਾਂ ਹੁਣ ਲੂਣ ਲੈ ਕੇ ਆ..
 
Top