ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ

Jeeta Kaint

Jeeta Kaint @
ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ
ਆਪਾ ਦੋਨਾ ਨੂੰ ਲੋਹੇ ਦੀ ਹਥੌੜੀ ਨਾਲ ਕੁਟਿਆ ਜਾਦਾ ਹੈ...
ਪਰ ਤੂੰ ਐਨਾ ਚੀਕਦਾ ਕਿਓਂ ਆ.... ?
ਲੋਹਾ - ਜੱਦ ਆਪਣੇ ਹੀ ਆਪਣਿਆ ਨੂੰ ਮਾਰਦੇ ਆ ਤਾਂ ਜਿਆਦਾ ਦਰਦ ਹੁੰਦਾ ਹੈ..
 
Top