ਸਾਡੀ ਜਾਨ ਵੀ ਗਈ ਉਹਨੂੰ

Jeeta Kaint

Jeeta Kaint @
ਸਾਡੀ ਜਾਨ ਵੀ ਗਈ
ਉਹਨੂੰ
ਦਰਦ ਨਾ ਹੋਇਆ
ਉਹ ਰੋਈ ਨਾ ਜਰਾ,
ਸਾਡਾ ਰੱਬ ਵੀ ਰੋਇਆ,
ਅਸੀ ਜਾਨ ਵੀ ਗਵਾਈ
ਤੇ ਸੰਸਾਰ ਵੀ ਖੋਇਆ,
ਪਰ ਉਹ ਕਹਿੰਦੀ
.
ਇੱਕ ਦਿਲ ਹੀ ਤਾਂ ਟੁੱਟਿਆ
ਕੁਛ
ਹੋਰ ਤਾਂ ਨੀ ਹੋਇਆ....


writer : unkown
 
Last edited by a moderator:
Top