ਭਾਵੇਂ ਖਾਕ ਜਿੰਨੀ ਨਈ ਔਕਾਤ

Jeeta Kaint

Jeeta Kaint @
ਭਾਵੇਂ ਖਾਕ ਜਿੰਨੀ ਨਈ ਔਕਾਤ ਮੇਰੀ ਫੇਰ ਵੀ ਸੋਚ ਅੰਬਰਾਂ ਨਾਲ ਖਹਿੰਦੀ ਆ__
ਬੇ-ਸ਼ੱਕ ਕੱਦ ਕਾਠ ਤੋਂ ਛੋਟੇ ਆਂ.. ਪਰ ਅੱਖ ਸਾਡੀ ਟੀਸੀ ਤੇ ਰਹਿੰਦੀ ਆ__;)
 
Top