ਯਕੀਨ ਟੁੱਟ ਗਏ ॥

ਅਸਾਂ ਕੱਲਿਆਂ ਕੰਧਾਂ ਨੂੰ ਲੱਕ
ਲਾਏ,
ਤੇ ਤੁਸੀ ਮਹਿਫਲਾਂ ਚ' ਜੁੱਟ
ਗਏ...!!!
ਮੁੜ ਜਾਣ ਦੇ ਅਸਾਂ ਨੂੰ ਨਾਰੇ,
ਨੀ ਤੇਰੇ ਤੋ ਯਕੀਨ ਟੁੱਟ
ਗਏ....!!!
(ਚਰਨ ਲਿਖਾਰੀ)
 
Top