ਹੋ ਗਏ ਘਰੋਂ ਗਿਆਂ ਨੂੰ ਅਰਸੇ,

Jeeta Kaint

Jeeta Kaint @
ਹੋ ਗਏ ਘਰੋਂ ਗਿਆਂ ਨੂੰ ਅਰਸੇ,
ਮਾਪੇ ਮੂੰਹ ਦੇਖਣ ਨੂੰ ਤਰਸੇ,
ਮੀਹ ਦੇ ਵਾਂਗੂੰ ਅੱਥਰੂ ਬਰਸੇ,
ਅੱਖਾਂ ਵਿੱਚੋਂ ਭਰ ਭਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ,,
 
Top