ਅੱਖੀਆਂ ਦੀ ਘੂਰ ਵੀ

Jeeta Kaint

Jeeta Kaint @
ਅੱਖੀਆਂ ਦੀ ਘੂਰ ਵੀ ਮੰਨਦੇ ਆਂ, ਤੇ ਹਾਂ ਤੇਰੇ ਕਹਿਣੇ ਵਿੱਚ ਸੱਜਣਾਂ,

ਤੂੰ ਕਦਮਾਂ ਵਿੱਚ ਹੀ ਥਾਂ ਦੇ ਦੇ, ਅਸੀਂ ਖੁਸ਼ ਐਨੇ ਵਿੱਚ ਸੱਜਣਾਂ,
 
Top