ਸਭ ਨੂੰ ਯਾਰ ਬਣਾ ਕੇ ਵੀ - ਨਾਸਮਝ

  • Thread starter userid97899
  • Start date
  • Replies 5
  • Views 998
U

userid97899

Guest
ਨਾਲ ਮਰਦਿਆ ਮਰ ਨਹੀ ਹੁੰਦਾ
ਜੀਅ ਕੇ ਵੀ ਕੁਝ ਕਰ ਨਹੀ ਹੁੰਦਾ
ਦੁੱਖ ਬਥੈਰੇ ਪੱਲੇ ਪੈ ਗਏ
ਪੱਥਰ ਬਣ ਕੇ ਵੀ ਜੀਅ ਨਹੀ ਹੁੰਦਾ
ਚੁੱਪ ਵੀ ਚੰਦਰੀ ਟੁਟੱਦੀ ਨਹੀ
ਬੋਲੋ ਬਿਨਾ ਵੀ ਰਹਿ ਨਹੀ ਹੁੰਦਾ
ਦੁਸ਼ਮਣ ਬਥੈਰੇ ਹੋ ਚੱਲੇ ਨੇ
ਸਭ ਨੂੰ ਯਾਰ ਬਣਾ ਕੇ ਵੀ ਰਹਿ ਨਹੀ ਹੁੰਦਾ


=-=ਨਾਸਮਝ=-=

tuk bandi tu lakhan door :-)​
 
Top