ਮੈਨੂੰ ਗਵਾ ਕੇ ਮੇਰੀ ਯਾਦ ਦੇ ਪ੍ਰਛਾਵੇਂ ਚੋਂ ਕੀ ਲੱਭੇਗਾ ਤੈਨੂੰ ਪ੍ਰਛਾਵਾਂ ਤਾਂ ਮੁਰਦੇ ਦਾ ਵੀ ਹੁੰਦਾ, ਕਬਰ ਦਾ ਵੀ ਤੇ ਅੱਗ ਦੀਆਂ ਲਾਟਾਂ ਦਾ ਵੀ..