ਅਲਵਿਦਾ

KARAN

Prime VIP
ਮੈਂ ਤੈਨੂੰ ਅਲਵਿਦਾ ਕਹਿ ਕੇ ਇੱਕਲਾ ਹੀ ਨਹੀਂ ਮੁੜਿਆ
ਤੇਰੀ ਖੁਸ਼ਬੂ ਬਰੂਹਾਂ ਤੀਕ ਮੇਰੇ ਨਾਲ ਆਈ ਹੈ​
 
Top