ਪੰਜਾਬ ਦੇ ਨੋਜਵਾਨ ਦੀ ਮੋਤ, ਜਦੋ ਕਿਸਾਨ

*Amrinder Hundal*

Hundal Hunterz
ਪੰਜਾਬ ਦੇ ਨੋਜਵਾਨ ਦੀ ਮੋਤ,
ਜਦੋ ਕਿਸਾਨ ਝੋਨੇ ਦੀ ਪਨੀਰੀ ਲਾਉਂਦਾ ਤਾ ਉਹ ਇਕ ਕਾਲਬੂਤ
ਟਾਂਚਾ ਜਿਹਾ ਤਿਆਰਕਰਦਾ ਹੈ ,ਜਿਹੜਾ ਦੂਰੋ ਬੰਦਿਆ
ਵਰਗਾ ਲਗਦਾ ਹੈ,ਉਸਨੂੰ ਬੰਦਿਆ ਵਰਗੇ ਕਪੜੇ
ਪਵਾ ਦਿੰਦਾ ਹੈ ,ਪੰਛੀ ਆਉਂਦਾ ਹੈ,ਪਹਿਲਾ ਤੇ ਚਾਰ ਕੁ ਦਿਨਾ ਡਰਦੇ
ਨੇ ,,ਬਾਅਦ ਵਿਚ ਵੇਖਦੇ ਨੇ ,ਇੰਨੇ ਤੇ ਕਪੜੇ ਹੀ ਨਹੀ ਬਦਲੇ ,,ਪੱਕਾ ਇਹ
ਸਾਡੇ ਨਾਲ ਧੋਖਾ ਕਰ ਰਹੇਨੇ ,ਬਾਦ ਵਿਚ ਉਹ ਪੰਛੀ ਉਸੇ ਟਾਂਚੇ ਉਤੇ
ਆਣ ਕੇ ਵਿਠਾ ਵੀਕਰਦੇ ਨੇ ,,
ਬਸ ਸਾਡੇ ਪੰਜਾਬ ਨਾਲ,,ਪੰਜਾਬ ਦੇ ਗ੍ਭੁਰੂ ਨਾਲ ਇੰਝ ਹੋਇਆ ,,ਸਾਨੂੰ
ਅੰਦਰੋ ਮਾਰ ਦਿਤਾ ,ਸਿਰਫ ਟਾਂਚਾ ਹੀਰਹਿਗਿਆ ਤੁਰਿਆ
ਫਿਰਦਾ,,ਅੰਦਰੋ ਮਰ ਗਿਆ ,ਤਾਹੀਓ ਤਾ ਆਏ ਦਿਨ ਸਾਨੂੰ ਚੈਲੰਜ
ਕੀਤਾ ਜਾਂਦਾ ਹੈ ,,ਕਿਓ ??
ਕਿਓਕੀ ਦੁਸ਼ਮਣਾ ਨੂੰ ਪਤਾ ਹੈ ,,ਇਹਨੂੰ ਮੈ ਅੰਦਰੋ ਖਤਮ ਕਰ
ਚੁੱਕਾ ਹਾਂ ,,ਨਸ਼ਿਆ ਨਾਲ,ਬੁਰੀਆਂ ਆਦਤਾ ਨਾਲ ,ਭੇੜੇ
ਸੰਸਕਾਰਾ ਨਾਲ ,,,ਇਹ ਹੁਣ ਸਿਰਫ ਟਾਂਚਾ ਹੀ ਤੁਰਿਆ
ਫਿਰਦਾ ਹੈ ,,ਕੁਝ ਨਹੀ ਕਰ ਸਕਦਾ ,,
ਜਦੋ ਗਜ਼ਨੀ ਹਿੰਦੁਸਤਾਨ ਦੀਆ ਧੀਆ,ਭੇਣਾ ਨੂੰ ਚੁੱਕ ਕੇ ਲੈ
ਜਾਂਦਾ ਸੀ ,,ਤਾ ਧੀਆਂਕਹਿੰਦੀਆਂ ਸਨ,ਕੋਈ ਗੱਲ
ਨਹੀ ,,ਸਾਡਾ ਵੀਰ ਪੰਜਾਬ ਆਉਣਵਾਲਾ ਹੈ,,ਉਥੋ ਕਿਵੇ ਸਾਨੂੰਲੈ ਕੇ
ਲੰਘੋਗੇ ? ,,
ਇਤਹਾਸ ਗਵਾਹ ਹੈ ,ਗੁਰੂ ਕੇ ਯੋਦੇ ,ਬਿਆਸ ਦਰਿਆ ਨਹੀ ਸੀ ਟਪਣ
ਦਿੰਦੇ ,,ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ 2200 ਦੇ ਕਰੀਬ
ਧੀਆਂ ਨੂੰ ਛੁਡਵਾਇਆ ,,
ਪਰ ਅੱਜ ਫਰਕ ਵੇਖੋ ,,ਜਿਹੜੇ ਪੰਜਾਬ ਦੇ ਨੋਜਵਾਨ ਨੂੰ ਇਸ ਹਿੰਦੋਸਤਾਨ
ਦੀਆ ਧੀਆਂ,ਮਾਵਾ ਉਡੀਕਦੀਆ ਸਨ ,,ਅੱਜ ਉਹਨਾ ਤੋ ਗੱਲੀ ਮਹੁਲੇ
ਦੀ ਧੀ ਭੇਣ ਡਰਦੀ ਹੈ ,ਡਰ ਦੀ ਮਾਰੀ ਦੁਕਾਨ ਤੋ ਸੋਦਾ ਲੈਣ
ਨਹੀ ਜਾਂਦੀ ,,
ਇਹਨਾ ਸਾਡਾ ਨੋਜਵਾਨ ਅੰਦਰੋਖੋਖਲਾ ਕਰ ਦਿਤਾ ਹੈ,ਮਾਰ
ਦਿਤਾ ਹੈ ,ਬਸ ਤੁਰੀ ਫਿਰਦੀ ਲਾਸ਼ ਹੀ ਰਹਿਗਈ ਹੈ ,ਅਣਖ,
ਗੈਰਤ ,,ਸਭ ਮਰ ਚੁਕੀ ਹੈ ,
 
Top