ਸਾਨੂੰ ਹਰ ਜ਼ਨਮ ਵਿੱਚ ਸਾਥ ਤੇਰਾ ਹੀ ਨਸੀਬ ਹੋਵੇ,,

Jeeta Kaint

Jeeta Kaint @
ਸਾਨੂੰ ਹਰ ਜ਼ਨਮ ਵਿੱਚ ਸਾਥ ਤੇਰਾ ਹੀ ਨਸੀਬ ਹੋਵੇ
ਤੇਰੇ ਨਾਲੋ ਵਧ ਕੇ ਨਾਂ ਕੋਈ ਸਾਡੇ ਦਿਲ ਦੇ
ਕਰੀਬ ਹੋਵੇ
ਸਦਾ ਮੰਗੀਆਂ ਅਸੀ ਇਹੋ ਹੀ ਦੁਆਵਾਂ ਨੇ
ਸਾਨੂੰ ਤੇਰੇ ਪਿਆਰ ਦੀਆ ਸੱਜ਼ਣਾ ਰੱਬ
ਵਰਗੀਆ ਛਾਵਾਂ ਨੇ..


writer : unkown
 
Last edited by a moderator:
Top