ਕੀ ਕਰਨਾ .....

ਹੰਜੂਆਂ ਤੇਰਿਆਂ ਦੀ ਓਹਨੂ
ਕਦਰ ਨਹੀ ਤੂ ਅਖਾਂ ਭਰ ਕੇ
ਕੀ ਕਰਨਾ
ਇਹ ਪਿਆਰ ਸ਼ਬਦ
ਤੇਰਾ ਨਸੀਬ ਨਹੀ ਤੂ ਕਿਸੇ
ਨੂ ਚਾਅ ਕੇ
ਕੀ ਕਰਨਾ
ਤੇਰੇ ਦਿਲ ਦਾ ਕਾਗਜ
ਕੋਰਾ ਸੀ ਨਾ ਕਿਸੇ ਦਾ ਲਿਖ
ਕੇ
ਕੀ ਕਰਨਾ
ਤੂ
ਅਰਦਾਸਾਂ ਕਰਦੀ ਸੀ ਜਿਨਾ
ਦੀਆਂ ,
ਓਹ ਮੰਗਦੇ ਤੇਰੀ __ਮੌਤ__ਰਹੇ
ਓਹਨਾ ਲਈ ਜੀ ਕੇ
ਕੀ ਕਰਨਾ_____
 
Top