ਮੇਰੇ ਪਿਆਰ ਦਾ ਬੱਸ ਏਹ ਨਜਾਰਾ ਹੀ ਰਿਹਾ

Jeeta Kaint

Jeeta Kaint @
ਮੇਰੇ ਪਿਆਰ ਦਾ ਬੱਸ ਏਹ ਨਜਾਰਾ ਹੀ ਰਿਹਾ ,
ਉਹ ਚੰਨ ਤੇ ਮੈਂ ਤਾਰਾ ਹੀ ਰਿਹਾ,
ਮੈਂ ਵਫਾ ਤੇ ਪਿਆਰ ਦੀ ਮਿਠਾਸ ਘੋਲਤੀ ,
ਉਸਦਾ ਦਿਲ ਸਮੁੰਦਰ ਸੀ ਖਾਰਾ ਦਾ ਖਾਰਾ ਹੀ ਰਿਹਾ
 
Top