ਇੱਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ

Jeeta Kaint

Jeeta Kaint @
ਇੱਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ...
ਓਹ ਚਲੇ ਗਏ ਗੱਲਾਂ ਅਜੀਬ ਕਰਕੇ...
ਵਫ਼ਾ ਨੂੰ ਉਸਦੀ ਮੈਂ ਕੀ ਨਾਮ ਦੇਵਾਂ...
ਖੁਦ ਦੂਰ ਹੋ ਗਏ ਮੈਨੂੰ ਕਰੀਬ ਕਰਕੇ...
 
Top