ਆਕੜ...

ਮੇਰੇ ਸਾਹਾਂ ਦੇ ਵਿੱਚ
ਵਸੀ ਜਾਂਦੀ ਉਹ
ਸਹੇਲੀਆਂ ਚ ਬੈਠੀ ਜਦੋਂ
ਹੱਸੀ ਜਾਂਦੀ ਉਹ,
ਸਾਡੇ ਲਹੂ ਵਿਚ ਲੱਗੇ
ਦੋਰਾ ਕਰਦੀ ਹੋ ਗਏ ਸਾਡੇ
ਸਾਹ ਵੀ ਹੁਣ ਉਹਦੇ ਪੱਖ ਨੇ
ਖੋਰੇ ਕਿੰਨੀ ਆਕੜ ਆ
ਦਿੱਤੀ ਰੱਬ ਨੇ,
ਨੈਣਾ ਦੇ
ਚਲਾਉਦੀ ਹਥਿਆਰ ਸਭ
ਤੇ,,
ਬਿੱਲੇ-ਬਿੱਲੇ ਨੈਣਾ ਨਾਲ ਰਹੇ
ਡੰਗਦੀ,
ਯਾਰਾ ਕੋਲੋ ਥੋੜਾ-ਥੋੜਾ ਰਹੇ
ਸੰਗਦੀ,
ਲੱਗਦਾ ਏ ਸਾਡੇ ਲਈ
ਦੁਵਾਵਾਆਂ ਮੰਗਦੀ,
ਕਦੇ ਲੱਗੇ ਹੋਰਾ ਦੇ ਹੀ ਚੜੇ
ਰੰਗ ਨੇ,
ਖੋਰੇ ਕਿੰਨੀ ਆਕੜ ਆ
ਦਿੱਤੀ ਰੱਬ ਨੇ..,
 
Top