" ਜੱਜ ਤੇਰੀ ਕੋਈ ਆਖਰੀ ਇੱਛਾ "

Jeeta Kaint

Jeeta Kaint @
" ਜੱਜ ਤੇਰੀ ਕੋਈ ਆਖਰੀ ਇੱਛਾ "
" ਪੱਪੂ " ਹਾਂਜੀ ਹੈਗੀ ਜੀ "
" ਜੱਜ = ਜਲਦੀ ਬੋਲ "
" ਪੱਪੂ " ਤੁਹਾਡੀ ਕੁੜੀ ਨਾਲ ਵਿਆਹ
" ਦੋ ਸਾਲ ਲਈ honeymoon ਬਾਹਰ ਲੇ ਦੇਸ਼ ਵਿੱਚ
" ਚਾਰ ਪੰਜ ਬੱਚੇ " ਜੋ ਤੁਹਾਨੂੰ ਨਾਨਾ ਜੀ ਨਾਨਾ ਜੀ ਕਿਹਣ "
ਤੇ ਮੈਨੰੂ ਪਾਪਾ ਪਾਪਾ ਕਿਹ ਕੇ ਬਲਾਉਣ "ਤੇ
ਬਚਿਆਂ ਨੂੰ ਮੈ ਸਕੂਲ " ਪਾਵਾ "
ਜਦੋ ਓ ਵੱਡੇ ਹੁਣ ਉਹਨਾ ਦਾ ਆਪਣੇ ਹੱਥੀ ਵਿਆਹ " ਕਰਾ "
" ਬਸ ਹੋਰ ਕੋਈ ਇਸ਼ਾ ਨਹੀ ਮੇਰੀ "
" " ਜੱਜ " ਹਾਹਾਹਾਹਾ " ਮੇਰੀ ਕੋਈ ਕੁੜੀ ਹੀ ਨਹੀ ਹੈਗੀ "
.
.
.
" ਟੰਗੋ ਸਾਲੇ ਨੰੂ ਼ਫਾਸੀ ਤੇ " ":ttw
 
Top